Engage Punjab

Book Reading - Engage Punjab

ਜੇ ਤੁਸੀਂ ਪੰਜਾਬ ਸਕੂਲ-ਬੋਰਡ ਦੇ ਪ੍ਰਾਇਮਰੀ ਜਾਂ ਸੈਕੰਡਰੀ ਸਕੂਲ ਵਿਚ ਪੰਜਾਬੀ/ਅੰਗਰੇਜ਼ੀ ਬੋਲੀ ਦੇ ਅਧਿਆਪਕ ਹੋ ਜਾਂ ਕਿਸੇ ਅਦਾਰੇ ਜਾਂ ਕਿਤਾਬ-ਘਰ ਨਾਲ਼ ਕੰਮ ਕਰਦੇ ਹੋ; ਜੋ ਕਿ ਲੋੜਵੰਦ ਬੱਚਿਆਂ ਨੂੰ ਪੰਜਾਬੀ/ਅੰਗਰੇਜ਼ੀ ਦੀ ਮੁਫ਼ਤ ਵਿਦਿਆ ਦਿੰਦਾ ਏ, ਤਾਂ ਸਾਡੀਆਂ  ਕਿਤਾਬਾਂ ਨੂੰ ਮੁਫ਼ਤ ਹਾਸਿਲ ਕਰ ਸਕਦੇ ਹੋ। ਅਸੀਂ ਮਾਂਬੋਲੀ ਪੰਜਾਬੀ ਵੱਲ ਬੱਚਿਆਂ ਨੂੰ ਪ੍ਰੇਰਨ ਲਈ ਆਪਣਿਆਂ ਕਿਤਾਬਾਂ ਉਨ੍ਹਾਂ ਨੂੰ ਦੇ ਰਹੇ ਹਾਂ, ਜੋ ਮਾਂ-ਬੋਲੀ ਦੇ ਨਾਲ਼ ਬੱਚਿਆਂ ਨੂੰ ਸੁਚੱਜੇ ਤਰੀਕੇ ਨਾਲ਼ ਜੋੜਦੇ ਹਨ। ਇਨ੍ਹਾਂ ਦੋ-ਭਾਸ਼ੀ  ਕਿਤਾਬਾਂ ਰਾਹੀਂ ਪੰਜਾਬੀ ਬੱਚੇ ਉੱਚ-ਪੱਧਰ ਦੀ ਅੰਗਰੇਜ਼ੀ ਵੀ ਸੌਖ ਨਾਲ਼ ਸਿਖ ਸਕਦੇ ਨੇ।

ਕਿਰਪਾ ਕਰ ਕੇ ਹੇਠਲਾ ਫ਼ਾਰਮ ਭਰੋ – ਅਸੀਂ ਤੁਹਾਡੇ ਨਾਲ ਛੇਤੀ ਰਾਬਤਾ ਕਰਾਂਗੇ।

If you are a Punjabi/English language teacher at a Government Primary or Secondary School in Punjab or associated with a non-profit organization or a library that works with children and someone who is passionate about connecting children with the Punjabi language and Punjab, we are donating free copies of our books. These dual-language books facilitate easy learning of high-level English as well.

Please fill out the form below and allow us two weeks to get in touch with you.

Share and Enjoy !

Shares